Surprise Me!

ਪੰਜਾਬ ਸਣੇ ਦੇਸ਼ ਦੇ 6 ਸੂਬਿਆਂ 'ਚ ਬਾਰਸ਼ ਤੇ ਧੂੜ ਭਰੀ ਹਨੇਰੀ ਦਾ ਅਲਰਟ | Weather News | OneIndia Punjabi

2023-05-18 1 Dailymotion

ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਦੇ ਮੈਦਾਨੀ ਇਲਾਕਿਆਂ ਵਿੱਚ ਪ੍ਰੀ-ਮਾਨਸੂਨ ਸਰਗਰਮੀ ਜਾਰੀ ਹੈ । ਪਿਛਲੇ ਮੰਗਲਵਾਰ ਤੋਂ ਕਈ ਰਾਜਾਂ ਵਿਚ ਧੂੜ ਭਰੀ ਹਨੇਰੀ ਚੱਲ ਰਹੀ ਹੈ । ਮੌਸਮ ਦੀਆਂ ਇਹ ਗਤੀਵਿਧੀਆਂ ਅੱਜ ਵੀ ਜਾਰੀ ਰਹਿ ਸਕਦੀਆਂ ਹਨ ।

Alert of rain and dust storm in 6 states of the country including Punjab.

#weathernews #punjabweather #punjabnews
~PR.182~

Buy Now on CodeCanyon